Home » ਜਾਣੋ ਸੰਤ ਤੇਜਾਂ ਸਿੰਘ ਬਾਰੇ, ਜਿੰਨਾ ਦੇ ਨਾਮ ਤੇ Canada ਦੀ ਸਰਕਾਰ ਨੇ ਐਲਾਨਿਆ 1st July ਨੂੰ Sant Teja Singh Day…
Articules Home Page News India Religion World News

ਜਾਣੋ ਸੰਤ ਤੇਜਾਂ ਸਿੰਘ ਬਾਰੇ, ਜਿੰਨਾ ਦੇ ਨਾਮ ਤੇ Canada ਦੀ ਸਰਕਾਰ ਨੇ ਐਲਾਨਿਆ 1st July ਨੂੰ Sant Teja Singh Day…

Spread the news

ਸਿੱਖਾਂ ਨੂੰ ਦੁਨੀਆਂ ਪੂੜੀਆਂ ਛੋਲਿਆਂ ਤੇ ਹੋਰ ਭਾਂਤ ਭਾਂਤ ਦੇ ਲੰਗਰ ਵਰਤਾਉਣ ਲਈ ਹੀ ਜਾਂਣਦੀ ਹੈ। ਪਰ ਅਫਸੋਸ ਇਸ ਗੱਲ ਤਾਂ ਇਹ ਹੈ ਕਿ ਸਿੱਖ ਵੀ ਆਪਣੇ ਤੇ ਸਿਰਫ਼ ਇਨਾਂ ਗੱਲਾਂ ਤੇ ਮਾਣ ਕਰੀ ਜਾ ਰਹੇ ਹਨ।

ਦੁਨਿਆਵੀ ਪੜ੍ਹਾਈ ਅਤੇ ਵਿਦਵਤਾ ਵਿੱਚ ਸਿੱਖਾਂ ਨੇ ਕਿਹੜੀਆਂ ਮੱਲਾਂ ਮਾਰੀਆਂ ਹਨ ਉਹਨਾਂ ਬਾਰੇ ਕਦੇ ਕੋਈ ਜਾਣਕਾਰੀ ਦਿੱਤੀ ਹੀ ਨਹੀਂ ਗੲੀ।

ਪਿੱਛਲੇ ਦਿਨੀ Canada ਦੀ British Columbia ਸਰਕਾਰ ਨੇ 1st July ਨੂੰ Sant Teja Singh Day ਐਲਾਨਿਆ ਹੈ। ਪਰ ਸੰਤ ਤੇਜਾ ਜੀ ਬਾਰੇ ਨਾਂ ਤਾਂ ਭਾਰਤ ਦੇ ਸਿੱਖਾਂ ਨੂੰ ਪਤਾ ਹੈ ਅਤੇ ਨਾਂ ਹੀ ਕਨੈਡਾ ਵਿੱਚ ਵਸਦੇ ਪੰਜਾਬੀਆਂ ਨੂੰ।
ਆਪ ਦੀ ਜਾਣਕਾਰੀ ਲਈ ਸੰਤ ਤੇਜਾ ਸਿੰਘ ਜੀ ਦੇ ਜੀਵਨ ਦੀਆਂ ਕੁਝ ਪ੍ਰਾਪਤੀਆਂ।

Honours, and international recognition.

*Gold medalist in M.A. from Khalsa College. (age 23)

*Cleared civil services (age25)

*First Sikh principal of Khalsa College. (age 28)

  • 1st turbaned Sikh student in Cambridge University (age29)

*First Sikh graduate from Harvard University USA (age 34)

*First principle of Benaras Hindu University. (age 42)

*Presented divine vision of Guru Nanak Sahib world religious Congress Japan (age 80)

  • Founded kalgidhar trust Baru Sahib (age 80)

*First Amrit Sanchar performed in Vancouver.

*First Sikh marriage according to Sikh maryada performed in Vancouver.

  • Established first Gurdwara in Canada.

*Established first Gurdwara in USA.

*Established first Gurdwara in UK

*Restore the equal rights of Indians to stay in Canada who were being deported to Honduras.

ਸਿੱਖੋ, ਜੇਕਰ ਤਰੱਕੀ ਕਰਨਾਂ ਚਾਹੁੰਦੇ ਹੋ ਤੇ ਸਿਰਫ਼ ਬਾਲਟੀਆਂ ਭਰ ਭਰ ਕੇ ਲੰਗਰ ਹੀ ਵੰਡਣ ਤੱਕ ਸੀਮਤ ਨਾਂ ਰਹੋਂ।
ਇਹੋ ਜਿਹੀ ਜਾਣਕਾਰੀ ਵੀ ਅੱਗੇ ਵੰਡਿਆ ਕਰੋ।