Health Home Page News New Zealand Local News NewZealand

ਕੋਵਿਡ-19 ਦੇ ਕਮਿਊਨਟੀ ‘ਚ 29 ਹੋਰ ਕੇਸਾਂ ਦੀ ਹੋਈ ਪੁਸ਼ਟੀ

[1:31 PM, 4/10/2021] Baljinder Randhawa: ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਡ ‘ਚ ਅੱਜ ਕੋਵਿਡ -19 ਦੇ ਕਮਿਊਨਟੀ ‘ਚ 29 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਅੱਜ ਹੋਈ ਕੇਸਾ ਦੀ ਪੁਸ਼ਟੀ’ਚ ਆਕਲੈਂਡ ਤੋ 28 ਅਤੇ 1 ਕੇਸ ਵਾਇਕਾਟੋ ਤੋ ਹੈ।ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 1357 ਹੋ ਗਈ ਹੈ, ਜਿਨ੍ਹਾਂ ਵਿੱਚੋਂ 1082 ਕੋਰੋਨਾ ਪੀੜਤ ਠੀਕ ਵੀ ਹੋ ਗਏ ਹਨ।

ਇਸ ਟਾਇਮ ਕੋਵਿਡ -19 ਨਾਲ ਪੀੜਤ 30 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਹਨਾ ਵਿੱਚ ਆਕਲੈਂਡ ਹਸਪਤਾਲ ਵਿੱਚ 13 ਮਿਡਲਮੋਰ ਹਸਪਤਾਲ ਵਿੱਚ 13,ਨੌਰਥ ਸ਼ੋਰ ਹਸਪਤਾਲ ਵਿੱਚ 3, ਅਤੇ 1 ਕੇਸ ਵਾਇਕਾਟੋ ਹਸਪਤਾਲ ਵਿੱਚ ਹੈ।ਕੋਵਿਡ -19 ਕਾਰਨ ਲੱਗੇ ਲਾਕਡਾਊਨ ਦੇ ਚੇਤਾਵਨੀ ਪੱਧਰ ਬਾਰੇ ਅਪਡੇਟ ਸ਼ਾਮ 4 ਵਜੇ ਆਵੇਗੀ।

Daily Radio

Daily Radio

Listen Daily Radio
Close