Home » Sports » Page 12

Sports

Home Page News India India News India Sports Sports Sports World Sports

ਗੁਰੂ ਕਾਸ਼ੀ ਯੂਨੀਵਰਸਿਟੀ ਦਾ ਕਪਿਲ ਪਰਮਾਰ ਪੁਰਤਗਾਲੀ ਮਿਗਉਲ ਵਿਅਰਾ ਨੂੰ ਚਿੱਤ ਕਰਕੇ ਬਣਿਆ ਵਿਸ਼ਵ ਦਾ ਨੰਬਰ 1 ਜੂਡੋਕਾ

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਜੂਡੋਕਾ ਕਪਿਲ ਪਰਮਾਰ ਨੇ ਇਜੀਪਟ ਵਿਖੇ ਚੱਲ ਰਹੀ ਆਈ.ਬੀ. ਐੱਸ. ਏ ਪੈਰਾ ਜੂਡੋ ਗ੍ਰੈਂਡ ਪਰਿਕਸ ਜੇ ਵੱਨ ਚੈਂਪੀਅਨਸ਼ਿਪ 2023 ਦੇ 60 ਕਿਲੋ ਭਾਰ ਵਰਗ ਦੇ ਫਾਇਨਲ...

Home Page News India India News India Sports Sports Sports

ਕ੍ਰਿਕੇਟ ਕੂਟਨੀਤੀ ਭਾਰਤ ਨੂੰ ਮਜ਼ਬੂਤ ​​ਬਣਾਉਂਦੀ ਹੈ, ਦੋਵਾਂ ਦੇਸ਼ਾਂ ਵਿੱਚ ਇਸ ਖੇਡ ਲਈ ਇੱਕੋ ਜਿਹਾ ਜਨੂੰਨ…

ਪਾਕਿਸਤਾਨ ਨਾਲ ਕ੍ਰਿਕਟ ਕੂਟਨੀਤੀ ਅਤੀਤ ‘ਚ ਹਮੇਸ਼ਾ ਚਰਚਾ ‘ਚ ਰਹੀ ਹੈ ਪਰ ਮੌਜੂਦਾ ਕੇਂਦਰ ਸਰਕਾਰ ਇਸ ਨੂੰ ਵਿਸ਼ਵ ਪੱਧਰ ‘ਤੇ ਦੁਨੀਆ ਦੇ ਵੱਡੇ ਦੇਸ਼ਾਂ ਦੇ ਸਾਹਮਣੇ ਸਾਫਟ...

Celebrities Home Page News Sports Sports World World News World Sports

Lionel Messi ਨੇ ਜਿੱਤਿਆ FIFA ਸਰਵੋਤਮ ਖਿਡਾਰੀ ਦਾ ਐਵਾਰਡ..

ਸਟਾਰ ਖਿਡਾਰੀ ਲਿਓਨਲ ਮੇਸੀ ਨੇ ਇਕ ਵਾਰ ਫਿਰ ਸਰਵੋਤਮ ਫੁਟਬਾਲਰ ਦਾ ਐਵਾਰਡ ਆਪਣੇ ਨਾਂ ਕੀਤਾ ਹੈ। ਲਗਾਤਾਰ ਦੂਜੇ ਸਾਲ ਵੀ ਮਹਿਲਾ ਵਰਗ ਵਿੱਚ ਇਹ ਐਵਾਰਡ ਸਪੇਨ ਦੀ ਖਿਡਾਰਨ ਅਲੈਕਸੀਆ ਪੁਟੇਲਾਸ ਨੂੰ...

Home Page News New Zealand Local News NewZealand Sports Sports World Sports

ਚਾਰ ਤੋਂ ਛੇ ਹਫ਼ਤਿਆਂ ਵਿੱਚ ਨਿਊਜ਼ੀਲੈਂਡ ਰਗਬੀ ਦੇ 2024 ਲਈ ਨਵੇਂ ਕੋਚ ਦਾ ਹੋਵੇਗਾ ਐਲਾਨ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਰਗਬੀ ਅਗਲੇ ਚਾਰ ਤੋਂ ਛੇ ਹਫ਼ਤਿਆਂ ਵਿੱਚ 2024 ਅਤੇ ਉਸ ਤੋਂ ਬਾਅਦ ਦੇ ਆਲ ਬਲੈਕ ਕੋਚ ਦੀ ਪੁਸ਼ਟੀ ਕਰੇਗੀ।NZR ਦੇ ਚੇਅਰ ਡੈਮ ਪੈਟਸੀ ਰੈੱਡੀ ਨੇ ਅੱਜ...

Home Page News India India Sports Sports Sports World Sports

35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ 7 ਅਪ੍ਰੈਲ ਤੋਂ ਸ਼ੁਰੂ…

35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ (2023) 7 ਤੋਂ 9 ਅਪ੍ਰੈਲ ਤੱਕ Queensland ਦੇ Gold Coast Performance Centre ‘ਚ ਹੋਣ ਜਾ ਰਹੀਆਂ ਹਨ।ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਜਿਵੇਂ...