Home » Archives for dailykhabar » Page 79

Author - dailykhabar

Home Page News New Zealand Local News NewZealand

ਨੇਪੀਅਰ ‘ਚ ਔਰਤ ਨੂੰ ਟੱਕਰ ਮਾਰ ਫ਼ਰਾਰ ਹੋਏ ਕਾਰ ਡਰਾਈਵਰ ਦੀ ਪੁਲਿਸ ਕਰ ਰਹੀ ਹੈ ਭਾਲ…

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ )ਬੀਤੇ ਕੱਲ੍ਹ ਨੇਪੀਅਰ ਦੀ ਇੱਕ ਔਰਤ ਨੂੰ ਟੱਕਰ ਮਾਰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਵਾਲੇ ਮੌਕੇ ਤੋ ਫ਼ਰਾਰ ਹੋਏ ਇੱਕ ਕਾਰ ਡਰਾਈਵਰ ਦੀ ਪੁਲਿਸ ਵੱਲੋਂ...

Home Page News New Zealand Local News

ਆਕਲੈਂਡ ਤੋ ਨੈਲਸਨ ਫਲਾਈਟ ਰਾਹੀ ਪਹੁੰਚੇ ਵਿਅਕਤੀ ਨੂੰ ਨਸ਼ੇ ਨਾਲ ਕੀਤਾ ਗ੍ਰਿਫ਼ਤਾਰ…

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ ) ਆਕਲੈਂਡ ਤੋ ਫਲਾਈਟ ਰਾਹੀ ਨੈਲਸਨ ਪਹੁੰਚੇ ਇੱਕ ਵਿਅਕਤੀ ਨੂੰ ਕ੍ਰਿਸਟਲਿਨ ਪਾਊਡਰ ਦੇ ਕਬਜ਼ੇ ਵਿੱਚ ਫਲਾਈਟ ਤੋਂ ਉਤਰਨ ਬਾਅਦ ਗ੍ਰਿਫਤਾਰ ਕੀਤਾ ਗਿਆ...

Home Page News India India News World World News

ਕਤਰ ਦੀ ਅਦਾਲਤ ਨੇ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਸੁਣਾਈ ਮੌਤ ਦੀ ਸਜ਼ਾ…

ਕਤਰ ਦੀ ਇੱਕ ਅਦਾਲਤ ਨੇ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਉਹ ਇੱਕ ਸਾਲ ਤੋਂ ਕਤਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਹਨ। ਹਿੰਦੁਸਤਾਨ ਟਾਈਮਜ਼ ਦੀ...

Home Page News New Zealand Local News NewZealand

ਡੁਨੇਡਿਨ ‘ਚ ਸਵੇਰੇ-ਸਵੇਰੇ ਇੱਕ ਘਰ ਨੂੰ ਲੱਗੀ ਅੱਗ…

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ )ਅੱਜ ਸਵੇਰੇ ਡੁਨੇਡਿਨ ਵਿੱਚ ਇੱਕ ਜਾਣੇ-ਪਛਾਣੇ ਸਾਬਕਾ ਬੋਰਡਿੰਗ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਫਾਇਰ ਐਮਰਜੈਂਸੀ ਨੂੰ ਸਵੇਰੇ 6.30...

Home Page News World World News

ਫੇਸਬੁੱਕ-ਇੰਸਟਾਗ੍ਰਾਮ ਦੇ ਖਿਲਾਫ ਅਮਰੀਕਾ ਦੇ 42 ਰਾਜਾਂ ਵਿੱਚ ਕੇਸ…

ਅਮਰੀਕਾ ਦੇ 50 ਵਿੱਚੋਂ 42 ਰਾਜਾਂ ਨੇ ਸੋਸ਼ਲ ਮੀਡੀਆ ਸਾਈਟਾਂ ਅਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੀਆਂ ਮੋਬਾਈਲ ਐਪਲੀਕੇਸ਼ਨਾਂ ਦੇ ਮਾਲਕ ਮੇਟਾ ਦੇ ਖਿਲਾਫ ਮੁਨਾਫੇ ਲਈ ਬੱਚਿਆਂ ਅਤੇ...

Home Page News New Zealand Local News NewZealand Sports Sports

ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਖੇਡ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 28-29 ਅਕਤੂਬਰ ਨੂੰ ਵੱਡਾ ਖੇਡ ਟੂਰਨਾਮੈਂਟ ਕਰਵਾਇਆਂ ਜਾ ਰਿਹਾਂ...

Home Page News India World World News

ਦੋ ਭਾਰਤੀ ਮੂਲ ਦੇ ਵਿਗਿਆਨੀਆਂ ਅਸ਼ੋਕ ਗਾਡਗਿਲ ਅਤੇ ਸੁਬਰਾ ਸੁਰੇਸ਼ ਨੂੰ ਮਿਲਿਆ ਰਾਸ਼ਟਰਪਤੀ ਮੈਡਲ, ਸਭ ਤੋਂ ਵੱਡਾ ਵਿਗਿਆਨਕ ਸਨਮਾਨ, ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਬਿਡੇਨ ਨੇ ਕੀਤਾ ਸਨਮਾਨਿਤ…

ਦੋ ਭਾਰਤੀ-ਅਮਰੀਕੀ ਵਿਗਿਆਨੀਆਂ ਦਾ ਅਮਰੀਕਾ ਦੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਜੋਅ ਬਿਡੇਨ ਵੱਲੋ ਨੈਸ਼ਨਲ ਟੈਕਨਾਲੋਜੀ ਅਤੇ ਇਨੋਵੇਸ਼ਨ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ।ਇਹ ...

Home Page News India India News

ਪ੍ਰਧਾਨ ਮੰਤਰੀ ਮੋਦੀ ਨੇ ਜਾਰਡਨ ਦੇ ਸ਼ਾਹ ਨਾਲ ਕੀਤੀ ਗੱਲ; ਅੱਤਵਾਦ ’ਤੇ ਪ੍ਰਗਟਾਈ ਚਿੰਤਾ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ-ਹਮਾਸ ਸੰਘਰਸ਼ ਦਰਮਿਆਨ ਸੋਮਵਾਰ ਨੂੰ ਜਾਰਡਨ ਦੇ ਸ਼ਾਹ ਅਬਦੁੱਲਾ-II ਨਾਲ ਗੱਲ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਅੱਤਵਾਦ, ਹਿੰਸਾ ਅਤੇ...

Home Page News New Zealand Local News NewZealand

ਆਕਲੈਂਡ ‘ਚ ਕਾਰ ਵਿੱਚ ਬੈਠੇ ਵਿਅਕਤੀ ‘ਤੇ ਚੱਲੀ ਗੋਲੀ,ਜ਼ਖਮੀ ਆਪ ਕਾਰ ਚਲਾ ਪਹੁੰਚਿਆਂ ਹਸਪਤਾਲ…

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ ) ਆਕਲੈਂਡ ਦੇ ਇੱਕ 41 ਸਾਲਾ ਵਿਅਕਤੀ ਨੇ ਬੀਤੀ ਕੱਲ੍ਹ ਸ਼ਾਮ ਆਪਣੀ ਕਾਰ ਵਿੱਚ ਬੈਠਣ ਦੌਰਾਨ ਗੋਲੀ ਲੱਗਣ ਤੋਂ ਬਾਅਦ ਆਪਣੇ ਆਪ ਨੂੰ ਹਸਪਤਾਲ...