Home » Archives for dailykhabar » Page 583

Author - dailykhabar

India News NewZealand World World News

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਅਕਾਊਂਟ Twitter ਨੇ ਕੀਤਾ ਲੌਕ, ‘ਨੀਤੀ ਦੀ ਉਲੰਘਣਾ’ ਕਰਨ ਦਾ ਦਿੱਤਾ ਹਵਾਲਾ

ਭਾਰਤ ਸਰਕਾਰ ਤੇ Twitter ਦੌਰਾਨ ਵਹਿਸ ਦੇਖਣ ਨੂੰ ਮਿਲ ਰਹੀ ਹੈ। ਇਸਦੇ ਦੌਰਾਨ ਹੀ ਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਨਿਰੰਤਰ ਤਕਰਾਰ ਚੱਲ ਰਹੀ ਹੈ। ਨਵੇਂ ਆਈ ਟੀ ਨਿਯਮਾਂ ਨੂੰ ਲੈ ਕੇ...

NewZealand World World News

ਮੈਕਾਫ਼ੀ ਐਂਟੀ ਵਾਇਰਸ ਦੇ ਬਾਨੀ ਨੇ ਜੇਲ੍ਹ ’ਚ ਚੁੱਕਿਆ ਖੌਫ਼ਨਾਕ ਕਦਮ, ਕੀਤੀ ਖ਼ੁਦਕੁਸ਼ੀ

ਸਪੇਨ: ਮੈਕਾਫ਼ੀ ਐਂਟੀ ਵਾਇਰਸ ਦੇ ਬਾਨੀ ਨੇ ਜੇਲ੍ਹ ’ਚ ਖੌਫ਼ਨਾਕ ਕਦਮ ਚੁੱਕਿਆ ਬਾਰੇ ਸਮਾਚਾਰ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੌਫ਼ਟਵੇਅਰ ਟਾਈਕੂਨ ਜੌਨ ਮੈਕਾਫ਼ੀ ਬੁੱਧਵਾਰ...

NewZealand World World News

ਕੈਨੇਡਾ ’ਚ ਕਬਰਾਂ ਮਿਲਣ ਕਾਰਨ ਮੱਚੀ ਭੱਜ-ਦੌੜ, ਮਿਲੀਆਂ ਇੱਕ ਹੋਰ ਸਕੂਲ ’ਚੋਂ ਸਮੂਹਕ ਕਬਰਾਂ

ਰੇਜਿਨਾ: ਕੈਨੇਡਾ ’ਚ ਅਣਪਛਾਤੀਆਂ ਕਬਰਾਂ ਦੀ ਇਹ ਗਿਣਤੀ ਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।  ਫੈਡਰੇਸ਼ਨ ਆਫ਼ ਸੌਵਰੇਨ ਇੰਡੀਜੀਨਸ ਫਸਟ ਨੇਸ਼ਨ (ਐਫਐਸਆਈਐਨ)...

India NewZealand World World News

PM ਇਮਰਾਨ ਖ਼ਾਨ ਨੇ ਕੀਤਾ ਵੱਡਾ ਦਾਅਵਾ, ਕਸ਼ਮੀਰ ਮਸਲਾ ਹੱਲ ਹੋ ਗਿਆ, ਤਾਂ ਪ੍ਰਮਾਣੂ ਹਥਿਆਰਾਂ ਦੀ ਨਹੀਂ ਲੋੜ

ਇਸਲਾਮਾਬਾਦ: ਕਸ਼ਮੀਰ ਵਿਸ਼ਾ ਵੱਡੇ ਪੱਧਰ ‘ਤੇ ਦੇਸਾਂ ਦੀਆਂ ਮੀਟਿੰਗਾਂ ‘ਚ ਆਮ ਗੂੰਜ ਦਾ ਹੈ। ਓਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇੱਕ...

Health NewZealand World World News

UK ਦੀ ਸਰਕਾਰ ਨੇੇ ਬੱਚਿਆਂ ਦੀ ਸਿਹਤ ਨੂੰ ਵੇਖਦਿਆਂ ਲਿਆ ਵੱਡਾ ਐਕਸ਼ਨ, ਸਰਕਾਰ ਦਾ ‘junk food’ ਬਾਰੇ ਵੱਡਾ ਫੈਸਲਾ,

ਲੰਡਨ: ਜੰਕ ਫੂਡ ਕਿਤੇ ਨਾ ਕਿਤੇ ਬੱਚਿਆਂ ਦੀ ਸਿਹਤ ‘ਤੇ ਅਸਰ ਪਾ ਰਿਹਾ ਹੈ ਜਿਸ ਕਰਕੇ ਸਰਕਾਰਾਂ ਇਸਨੂੰ ਲੈ ਕੇ ਚਿੰਤਤ ਦੇਖਾਈ ਦੇਣ ਲੱਗੀਆਂ ਹਨ। ਇਸਦੇ ਚਲਦਿਆਂ ਹੀ ਬ੍ਰਿਟੇਨ ਦੀ...

Health India India News World World News

ਪੰਜਾਬ ਦੇ ਸਿਹਤ ਮੰਤਰੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੇਂਦਰ ‘ਤੇ ਲਾਏ ਵੱਡੇ ਦੋਸ਼, ਕਿਹਾ ਭਾਜਪਾ ਸਰਕਾਰ ਵਾਲੇ ਸੂਬਿਆਂ ਨੂੰ ਜ਼ਿਆਦਾ ਮਾਤਰਾ ‘ਚ ਦਿੱਤੀ ਵੈਕਸੀਨ

ਚੰਡੀਗੜ੍ਹ: ਦੇਸ਼ ‘ਚ ਕੋਰੋਨਾ ਨਾਲ ਦੂਜੀ ਲਹਿਰ ਦੇ ਦੌਰਾਨ ਜੋ ਹਾਹਕਾਰ ਮੱਚੀ ਉਹ ਕੋਈ ਭੁਲਣਯੋਗ ਨਹੀਂ।ਉਥੇ ਹੀ ਇਸਦੇ ਦੌਰਾਨ ਵੱਡੇ ਪੱਧਰ ਤੇ ਕੋਰੋਨਾ ਵੈਕਸੀਨ ਨੂੰ ਲੈ ਕੇ...

India India News NewZealand World World News

ਡਾਕਟਰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਔਖੇ, ਅੱਜ ਕਰਤੀ ਡਾਕਟਰਾਂ ਨੇ ਸੂਬਾ ਪੱਧਰੀ ਹੜਤਾਲ

ਚੰਡੀਗੜ੍ਹ: ਪੰਜਾਬ ਭਰ ਚ ਕੈਪਟਨ ਸਰਕਾਰ ਖਿਲਾਫ਼ ਰੋਸ ਧਰਨਿਆਂ ਦੀ ਮੁਹਿੰਮ ਚੱਲ ਰਹੀ ਹੈ ਤਾਂ ਕਿ ਸਰਕਾਰਕ ਮੁਲਾਜ਼ਮਾਂ ਦੀ ਸਾਰ ਲਵੇ। ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ 6ਵੇਂ ਤਨਖਾਹ...

India India News NewZealand World World News

ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਕਰ ਸਕਣਗੇ ਰਾਹੁਲ ਗਾਂਧੀ ?, ਵਿਧਾਇਕਾਂ ਨਾਲ ਕਰਨਗੇ ਮੀਟਿੰਗ

ਨਵੀਂ ਦਿੱਲੀ: ਪੰਜਾਬ ਕਾਂਗਰਸ ਪਾਰਟੀ ਦੇ ਕਲੇਸ਼ ਸਿਖਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਮਦੇਨਜਰ ਹੀ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਆਪਣੀ ਰਿਹਾਇਸ਼...

India India News NewZealand World World News

ਕਿਸਾਨਾਂ ਨੇ ਸੜਕ ‘ਤੇ ਭਜਾ ਲਿਆ ਭਾਜਪਾ ਦਾ ਵੱਡਾ ਲੀਡਰ, ਹੱਲਕਾ ਚੱਭੇਵਾਲ ‘ਚ ਓਮ ਪ੍ਰਕਾਸ਼ ਨੇ ਭੱਜ ਕੇ ਬਚਾਈ ਜਾਨ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਗੁੱਸਾ ਹਰ ਰੋਜ਼ ਵੱਖਰੇ ਢੰਗ ‘ਚ ਸਾਹਮਣੇ ਆ ਰਿਹਾ ਹੈ। ਕੁਝ ਏਦਾਂ ਹੀ ਹੋਇਆ ਜਦੋਂ ਹਲਕਾ ਚੱਬੇਵਾਲ ਵਿੱਚ ਬੀਜੇਪੀ ਆਗੂ ਓਮ ਪ੍ਰਕਾਸ਼...

India India News NewZealand World World News

PM ਮੋਦੀ ਦੀ ਕਸ਼ਮੀਰ ‘ਤੇ ਮਹੱਤਵਪੂਰਣ ਬੈਠਕ ,ਫਾਰੂਕ-ਮਹਿਬੂਬਾ ਸਮੇਤ 14 ਨੇਤਾ ਹੋਏ ਸ਼ਾਮਿਲ

ਜੰਮੂ ਕਸ਼ਮੀਰ ਮਾਮਲੇ ਨੂੰ ਲੈ ਕੇ ਇੱਕ ਬਾਰ ਫਿਰ ਹੱਲ-ਚੱਲ ਸ਼ੁਰੂ ਹੋ ਗਈ ਹੈ। ਜਿਸ ਦੇ ਮਦੇਨਜਰ ਪੀਐਮ ਮੋਦੀ ਦੀ ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ।...